ਗੁਰਦਾਸਪੁਰ ਦੀ ਸਰਹਦ ਵਿੱਚ ਫੇਰ ਦਿਖਿਆ ਪਾਕਿਸਤਾਨੀ ਡਰੋਨ, ਪੰਜ ਰੋਂਦ ਫਾਇਰਿੰਗ ਤੋਂ ਬਾਅਦ ਪਰਤਿਆ ਵਾਪਿਸ

ਗੁਰਦਾਸਪੁਰ, 28 ਮਈ (ਮੰਨਣ ਸੈਣੀ)।ਭਾਰਤ-ਪਾਕਿ ਸਰਹੱਦ ‘ਤੇ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਉੱਡਦਾ ਦੇਖਿਆ ਗਿਆ। ਜਿਸ ਤੋਂ ਬਾਅਦ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ। ਦੂਜੇ ਪਾਸੇ ਘਟਨਾ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਚਾਰ ਥਾਣਿਆਂ ਦੀ ਪੁਲੀਸ ਦੀ ਮਦਦ ਨਾਲ ਤਲਾਸ਼ੀ … Continue reading ਗੁਰਦਾਸਪੁਰ ਦੀ ਸਰਹਦ ਵਿੱਚ ਫੇਰ ਦਿਖਿਆ ਪਾਕਿਸਤਾਨੀ ਡਰੋਨ, ਪੰਜ ਰੋਂਦ ਫਾਇਰਿੰਗ ਤੋਂ ਬਾਅਦ ਪਰਤਿਆ ਵਾਪਿਸ